Wednesday, December 18, 2019

ਧੰਨਵਾਦ 🙏🙏

#ਵਾਹਿਗੁਰੂ ਜੀ ਤੇਰੇ ਹਾਂ ਤੇ ਤੇਰੇ ਹੀ ਰਹਿਣਾ ਹੈ। #ਜਿੰਦਗੀ ਦੇ ਰਾਹ ਬੜੇ ਲੰਮੇ ਤੇ ਔਖੇ ਨੇ ਪਰ ਜਿੱਥੇ ਤੁਸੀਂ ਨਾਲ ਸਹਾਈ ਹੋਵੋ ਨਾ ਜਿੰਦਗੀ 'ਚ ਰਾਹਾਂ ਗਵਾਚੇ ਨਾ ਵਾਟ ਦਾ ਪਤਾ ਲੱਗਾ। ਇਸ ਨਿਮਾਣੀ ਤੇ ਆਪਣੀ ਮਿਹਰ ਸਦਾ ਬਣਾਈ ਰੱਖਣਾ🙏🙏

Monday, December 16, 2019

ਵਕਤ ਬਦਲ ਜਾਂਦਾ ਹੈ,ਵਕਤ ਦੇ ਬਦਲਣ ਨਾਲ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਜਾਂਦਾ ਹੈ।ਸਦਾ ਚਲਦੇ ਰਹੋ।

Self love 🌸🏵🌺🌻🌼⚘🌷

  Self love is the best wear you can afford.👟👟🧥👜🕶💄👠.